34. Two trains start from P and Q respectively and travel towards each other at a speed of 50 km/hr and 40 km/hr respectively. By the time they meet, the first train has traveled 100km more then the second. The distance between P and Q is:
दो ट्रेनें क्रमशः P और Q से शुरू होती हैं और क्रमशः 50 किमी / घंटा और 40 किमी / घंटा की गति से एक-दूसरे की ओर जाती हैं। जब वे मिलते हैं, तब तक पहली ट्रेन 100 किमी और फिर दूसरी यात्रा कर चुकी होती है। P और Q के बीच की दूरी है:
ਦੋ ਟਰੇਨਾਂ P ਅਤੇ Q ਉਲਟੀ ਦਿਸ਼ਾ ਵਿਚ ਕ੍ਰਮਵਾਰ 50 ਕਿਲੋ ਮੀ. ਪ੍ਰਤੀ ਘੰਟਾ ਅਤੇ 40 ਕਿਲੋਮੀ ਪ੍ਰਤੀ ਘੰਟੇ ਨਾਲ ਚਲਣੀਆਂ ਸ਼ੁਰੂ ਹੁੰਦੀਆਂ ਹਨ ਜਦੋਂ ਉਹ ਦੋਨੋਂ ਮਿਲਦੀਆਂ ਹਨ ਤਾਂ ਪਹਿਲੀ ਟਰੇਨ ਦੂਜੀ ਨਾਲੋਂ 100 ਕਿਲੋ ਮੀਟਰ ਜ਼ਿਆਦਾ ਤੈਹਿ ਕਰ ਲੈਂਦੀ ਹੈ। P ਅਤੇ Q ਦੇ ਵਿਚਕਾਰ ਦੂਰੀ ਪਤਾ ਕਰੋ।
a. 500 km b. 630 km
c. 660 km d. 900 km
Answer: D
(6)