34. Ashok’s age is (1/6) th of his father’s age. The father’s age will be twice of Kamal’s age after 10 years. If Kamal’s eighth birthday was celebrated 2 years before, what is Ashok’s present age?
आशोक की उम्र उसके पिता की उम्र का (1/6) है। पिता की आयु 10 वर्ष के बाद कमल की आयु से दोगुनी होगी। यदि कमल का आठवां जन्मदिन 2 साल पहले मनाया गया था, तो अशोक की वर्तमान आयु क्या है?
ਅਸ਼ੋਕ ਦੀ ਉਮਰ ਉਸ ਦੇ ਪਿਤਾ ਦੀ ਉਮਰ ਦਾ (1/6)ਹੈ। ਪਿਤਾ ਦੀ ਉਮਰ 10 ਸਾਲ ਦੇ ਬਾਅਦ ਕਮਲ ਦੀ ਉਮਰ ਤੋਂ ਦੋ ਗੁਣਾ ਹੋ ਗਈ ਜਦ ਕਿ ਕਮਲ ਦਾ 8ਵਾਂ ਜਨਮ ਦਿਨ 2 ਸਾਲ ਪਹਿਲੇ ਮਨਾਇਆ ਗਿਆ ਸੀ ਤਾਂ ਅਸ਼ੋਕ ਦੀ ਵਰਤਮਾਨ ਉਮਰ ਕੀ ਹੈ।
- A) 24 years (B) 30 years (C) 6(2/3) years
(D) None of these (E) Cannot be determined
Answer: D
(42)