600 किमी की उड़ान में, एक विमान खराब मौसम के कारण धीमा हो गया था। यात्रा के लिए इसकी औसत गति 200 किमी / घंटा कम हो गई और उड़ान के समय में 30 मिनट की वृद्धि हुई। उड़ान की अवधि है:
ਇਕ ਹਵਾਈ ਜਹਾਜ਼ 600 ਕਿਲੋ ਮੀ ਦੀ ਦੂਰੀ ਤੈਹਿ ਕਰਦਾ ਹੈ ਮੌਸਮ ਖਰਾਬ ਹੋਣ ਕਰਕੇ ਉਸ ਦੀ ਗਤੀ 200 ਕਿਲੋ ਮੀ ਪ੍ਰਤੀ ਘੰਟੇ ਨਾਲ ਘਟ ਜਾਂਦੀ ਹੈ ਜਿਸ ਕਰਕੇ ਉਸ ਨੂੰ 30 ਮਿੰਟ ਵਧ ਲਗਦੇ ਹਨ ਤਾਂ ਹਵਾਈ ਜਹਾਜ਼ ਦਾ ਸਮਾਂ ਪਤਾ ਕਰੋ
a. 1hour b. 2 hours
c. 3 hours d. 4 hours
(11)
5/5 - (1 vote)