एक आदमी ट्रेन से 600 किमी, 80 किमी / घंटा से समुंद्री जहाज से 800 किमी, 40 किमी / घंटा से हवाई जहाज से 500 किमी, 400 किमी / घंटा से और कार से 100 किमी 50 किमी / घंटा से यात्रा करता है। पूरी दूरी के लिए औसत गति क्या है?
ਇਕ ਆਦਮੀ ਟਰੇਨ ਦੁਆਰਾ 600 ਕਿਲੋਮੀਟਰ 80 ਕਿਲੋ ਮੀਟਰ ਪ੍ਰਤੀ ਘੰਟਾ, ,ਸਮੁੰਦਰੀ ਜਹਾਜ਼ ਦੁਆਰਾ 800 ਕਿਲੋ ਮੀਟਰ, 40 ਕਿਲੋ ਮੀ ਪ੍ਰਤੀ ਘੰਟੇ ਦੀ ਰਫਤਾਰ, ਹਵਾਈ ਜਹਾਜ਼ ਦੁਆਰਾ 500 ਕਿਲੋ ਮੀਟਰ 400 ਕਿਲੋ ਮੀ. ਪ੍ਰਤੀ ਘੰਟੇ ਦੀ ਰਫਤਾਰ , ਕਾਰ ਦੁਆਰਾ 100 ਕਿਲੋ ਮੀ, ਦੀ ਦੂਰੀ 50 ਕਿਲੋ ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੈਹਿ ਕਰਦਾ ਹੈ ਤਾਂ ਉਸ ਦੀ ਔਸਤ ਗਤੀ ਪਤਾ ਕਰੋ।
a. 60 km/hr
b. 60(5/123)km/hr
c. 62 km/hr
d. 65(5/123)km/hr
Answer: D
(9)
5/5 - (1 vote)