20. The sum of the present ages of a father and his son is 60 years . Six years ago, father’s age was five times the age of the son. After 6 years ,son’s age will be:
एक पिता और उसके पुत्र की वर्तमान आयु का योग 60 वर्ष है। छह साल पहले, पिता की उम्र बेटे की उम्र से पाँच गुना थी। 6 साल बाद बेटे की उम्र होगी:
ਇਕ ਪਿਤਾ ਅਤੇ ਉਸ ਦੇ ਪੁਤਰ ਦੀ ਵਰਤਮਾਨ ਉਮਰ ਦਾ ਯੋਗ 60 ਸਾਲ ਹੈ। 6 ਸਾਲ ਪਹਿਲਾਂ, ਪਿਤਾ ਦੀ ਉਮਰ ਪੁਤਰ ਨਾਲੋਂ 5 ਗੁਣਾ ਸੀ। 6 ਸਾਲ ਬਾਅਦ ਪੁਤਰ ਦੀ ਉਮਰ ਕੀ ਹੋਵੇਗੀ।
A.12 years B.14 years C.20 years D.18 years
Answer: C
(13)