17. A boy can complete a journey in 10 hours. He travels first half of the journey at the rate of 21 km/hr and second half at the rate of 24 km/hr. Find total distance journey in km.
10 घंटे में एक लड़का यात्रा पूरी कर सकता है। वह यात्रा का पहला आधा भाग 21 किमी / घंटा की दर से और दूसरा आधा 24 किमी / घंटा की दर से यात्रा करता है। किमी में कुल दूरी पता लगाएं।
ਏ ਇਕ ਨਿਸ਼ਚਿਤ ਦੂਰੀ 10 ਘੰਟਿਆਂ ਵਿਚ ਤੈਹਿ ਕਰਦਾ ਹੈ ਜੇਕਰ ਉਹ ਦੂਰੀ ਦਾ ਅਧਾ ਹਿੱਸਾ 21 ਕਿਲੋ ਮੀ. ਪ੍ਰਤੀ ਘੰਟਾ ਅਤੇ ਬਾਕੀ ਦਾ ਅਧਾ ਹਿੱਸਾ 24 ਕਿਲੋ ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਤੈਹਿ ਕਰਦਾ ਹੈ ਤਾਂ ਕੁਲ ਦੂਰੀ ਪਤਾ ਕਰੋ।
a. 220 km b. 224 km
c. 230 km d. 234 km
Answer: b
(8)