14. How far is E from F (in km) as the crow flies?
Q11. A,B,C,D are a playing cards. A and B are partners. D faces towards North. If A faces towards West, then who faces towards South?
ਏ, ਬੀ, ਸੀ, ਡੀ ਤਾਸ਼ ਖੇਡ ਰਹੇ ਹਨ। ਏ ਅਤੇ ਬੀ ਆਪਸ ਵਿਚ ਸਾਥੀ ਹਨ। ਡੀ ਦਾ ਮੂੰਹ ਉਤਰ ਵਲ ਹੈ। ਜੇਕਰ ਏ ਦਾ ਮੂੰਹ ਪੱਛਮ ਵੱਲ ਹੈ ਤਾਂ ਦੱਖਣ ਵੱਲ ਕਿਸ ਦਾ ਮੂੰਹ ਹੋਵੇਗਾ
- a) A b) B c) C d) D
(Questions 12 to 14 ): These questions are based on the following information
Seven villages A, B, C, D, E, F and G are situated as follows:
ਸੱਤ ਪਿੰਡ ਏ, ਬੀ, ਸੀ,, ਡੀ , ਈ, ਐਫ ਅਤੇ ਜੀ ਹੇਠ ਲਿਖੇ ਅਨੁਸਾਰ ਸਥਿਤ ਹਨ।
ਈ ਬੀ ਦੇ ਦੋ ਕਿਲੋ ਮੀਟਰ ਪੱਛਮ ਵੱਲ ਹੈ।
ਐਫ ਏ ਦੇ ਦੋ ਕਿਲੋਮੀਟਰ ਉਤਰ ਵੱਲ ਹੈ
ਸੀ ਏ ਦੇ ਇਕ ਕਿਲੋਮੀਟਰ ਪੱਛਮ ਵੱਲ ਹੈ
ਡੀ ਜੀ ਦੇ 2 ਕਿਲੋਮੀਟਰ ਦੱਖਣ ਵੱਲ ਹੈ
ਜੀ ਸੀ ਦੇ 2 ਕਿਲੋਮੀਟਰ ਪੂਰਬ ਵੱਲ ਹੈ
ਡੀ ਬੀ ਅਤੇ ਈ ਦੇ ਬਿਲਕੁਲ ਵਿਚਕਾਰ ਹੈ।
E is 2 km to the west of B.
F is 2 km to the north of A.
C is 1 km to the west of A.
D is 2 km to the south of G.
G is 2 km to the east of C.
D is exactly in the middle of B and E.
(a) 4 (b)√20
(C) 5 (d) √25
(84)